" ਕਮਲ !! ਅੱਜ ਕਿਵੇਂ ਸੈਰ 'ਤੇ ? "
" ਭਰਾਵਾ, ਯੂਰੀਆ ਜਾ ਵਧ ਗਿਐ , ਤੇ ਤੂੰ ? "
" ਮੈਨੂੰ ਵੀ ਸੂਗਰ ਦੀ ਸ਼ਕਾਇਤ ਜੀ ਆ ਗਈ " ਬੰਟੀ ਨੇ ਕਿਹਾ ।
" ਅਾਹੋ , ਬਿਨਾ ਵਜ੍ਹਾ ਕੌਣ ਕਰਦੈ ਸੈਰ "
ਇਹ ਆਖ ਕੇ ਦੋਵੇਂ ਤੇਜ਼ੀ ਨਾਲ਼ ਤੁਰ ਪਏ।
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
94171 80205
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ