ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Oct 2017

ਮੇਰੀ ਮਾਂ (ਕਵਿਤਾ)




ਰੁਪਿੰਦਰ ਕੌਰ 
ਜਲੰਧਰ 

ਨੋਟ : ਇਹ ਪੋਸਟ ਹੁਣ ਤੱਕ 150 ਵਾਰ ਪੜ੍ਹੀ ਗਈ ਹੈ।

ਲਿੰਕ 

2 comments:

  1. ਸਭ ਤੋਂ ਪਹਿਲਾਂ ਮੈਂ ਰੁਪਿੰਦਰ ਕੌਰ ਦਾ ਸਫ਼ਰਸਾਂਝ ਮੰਚ 'ਤੇ ਸੁਆਗਤ ਕਰਦੀ ਹਾਂ ਤੇ ਜੀ ਆਇਆਂ ਨੂੰ ਆਖਦੀ ਹਾਂ। ਬਹੁਤ ਹੀ ਦਿਲ ਟੁੰਬਣ ਵਾਲੀ ਕਵਿਤਾ ਨਾਲ ਸਾਂਝ ਪਾਉਣ ਲਈ ਤਹਿ ਦਿਲੋਂ ਸ਼ੁਕਰੀਆ ਰੁਪਿੰਦਰ ਭੈਣ ਜੀ।
    ਕਵਿਤਾ ਦਾ ਹਰ ਅੱਖਰ ਮਾਂ ਦੀ ਸਿਫ਼ਤ ਤੇ ਮਾਂ ਨੂੰ ਸਿਜਦਾ ਹੈ। ਬਹੁਤ ਹੀ ਵਧੀਆ ਸ਼ਬਦ ਚੋਣ। ਮਾਂ ਹੀ ਤਾਂ ਹੈ ਜੋ ਬਿਨ ਕਹੇ ਸਭ ਕੁਝ ਜਾਣ ਲੈਂਦੀ ਹੈ।
    ਆਸ ਹੈ ਆਪ ਸਾਡੇ ਨਾਲ ਇੰਝ ਹੀ ਸਾਂਝ ਪਾਉਂਦੇ ਰਹੋਗੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ