ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Apr 2017

ਜ਼ਮੀਰ


Sukhwinder Singh Sher Gill's Profile Photo, Image may contain: 1 person, hat and closeupਪੈਸਿਆਂ ਬਦਲੇ ਵੋਟਾਂ ਮੰਗਣ ਆਏ ਜਥੇਦਾਰ  ਨੂੰ ਬੰਤ ਸਿੰਘ ਨੇ ਇਹ ਕਹਿ ਕੇ ਉਨ੍ਹੀਂ ਪੈਰੀਂ ਮੋੜ ਦਿੱਤਾ , " ਜਾ ਭਾਈ , ਅਸੀਂ ਜ਼ਮੀਰ ਥੋੜ੍ਹੀ ਮਾਰਨੀ ਆ ਆਪਣੀ ਵੋਟਾਂ ਵੇਚ ਕੇ। ਅਸੀਂ ਤਾਂ ਜਿੱਥੇ ਡੇਰੇ ਵਾਲ਼ੇ ਸੰਤਾਂ ਨੇ ਕਿਹਾ ਉੱਥੇ ਹੀ ਪਾਵਾਂਗੇ। "

ਮਾਸਟਰ ਸੁਖਵਿੰਦਰ ਦਾਨਗੜ੍ਹ 

94171 80205

ਨੋਟ : ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ ਹੈ।

2 comments:

  1. ਜ਼ਮੀਰ ਮੇਂ ਲੇਖਕ ਨੇ ਮੇਰੇ ਵਿਚਾਰ ਸੇ ਲੋਗੋਂ ਕੀ ਸੋਚ ਪਰ ਬਿਆਂਗ ਕੀਆ ਹੈ।ਜੋ ਏਹ ਤਾਂ ਜਾਣਤੇ ਹੈਂ ਪੈਸੇ ਲੇਕਰ ਵੋਟ ਨਹੀਂ ਦੇਂਗੇ ਲੇਕਿਨ ਆਪਣੀ ਸੋਚ ਕਾ ਇਸਤੇਮਾਲ ਨਹੀਂ ਕਰਤੇ ਦੁਸਰੋਂ ਕੇ ਕਹੇ ਪਰ ਵੋਟ ਦੇਣੇ ਚਾਲ ਪੜਤੇ ਹੈਂ।

    ReplyDelete
  2. ਅਜੇ ਸਾਡੇ ਭੋਲੇ ਲੋਕਾਂ ਦੀ ਜ਼ਮੀਰ ਜਾਗੀ ਹੀ ਨਹੀਂ। ਉਹਨਾਂ ਦੀਆਂ ਜ਼ਮੀਰਾਂ 'ਤੇ ਅਜੇ ਵੀ ਡੇਰੇ ਵਾਲੇ ਅਖੌਤੀ ਸੰਤ ਕਾਬਜ਼ ਹੋਏ ਬੈਠੇ ਨੇ ਤੇ ਉਨ੍ਹਾਂ ਨੂੰ ਇਸ ਦੀ ਭਿਣਕ ਵੀ ਨਹੀਂ ਹੈ।
    ਵਿਅੰਗਾਤਮਿਕ ਮਿੰਨੀ ਕਹਾਣੀ ਨਾਲ ਸਾਂਝ ਪਾਉਣ ਲਈ ਆਪ ਵਧਾਈ ਦੇ ਪਾਤਰ ਹੋ ਵੀਰ ਸੁਖਵਿੰਦਰ ਜੀਓ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ