ਸਫ਼ਰਸਾਂਝ ਵੱਲੋਂ ਆਪਣੇ ਸਾਰੇ ਪਾਠਕਾਂ ਨੂੰ ਨਵਾਂ ਸਾਲ ਮੁਬਾਰਕ ! ਸਾਲ 2017 ਨੇ ਤਾਂ ਸਾਡੇ ਬੂਹੇ ਕਦੋਂ ਦੀ ਦਸਤਕ ਦੇ ਦਿੱਤੀ ਹੈ। ਨਵੇਂ ਸਾਲ ਦੇ ਸੂਹੇ ਸੂਰਜ ਦੀਆਂ ਕਿਰਨਾਂ ਤੁਹਾਡੇ ਵਿਹੜਿਆਂ 'ਚ ਘਰ ਚਾਨਣ ਖਿਲਾਰ ਰਹੀਆਂ ਨੇ ।ਬਦਲਾਅ ਕੁਦਰਤ ਦਾ ਨਿਯਮ ਹੈ ਤੇ ਸਾਨੂੰ ਚੰਗਾ ਵੀ ਲੱਗਦਾ ਹੈ। ਪ੍ਰਕਿਰਤੀ ਅੰਦਰ ਹਰ ਸ਼ੈ ਨਿਰੰਤਰ ਗਤੀ ਦੇ ਅਮਲ ਵਿਚੋਂ ਲੰਘ ਰਹੀ ਹੈ ਜਿਵੇਂ ਪੱਤਝੜ ਪਿੱਛੋਂ ਬਹਾਰ ਦਾ ਆਉਣਾ। ਅਸੀਂ ਹਮੇਸ਼ਾਂ ਇਹੀ ਉੁਮੀਦ ਕਰਦੇ ਹਾਂ ਕਿ ਨਵੇਂ ਸਾਲ 'ਚ ਆਉਣ ਵਾਲਾ ਹਰ ਦਿਨ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਲਿਆਵੇ !
ਨੋਟ : ਇਹ ਪੋਸਟ ਹੁਣ ਤੱਕ 70 ਵਾਰ ਪੜ੍ਹੀ ਗਈ ਹੈ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ