ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਰੁਖ ਵੀ ਵਿਚਾਰੇ ਏੰਡ ਮਾਂ ਬਾਪ ਵੀ ਲਾਚਾਰ ਸਹਿ ਰਹੇ ਅਜ ਦਿਆਂ ਰੁੱਤਾਂ ਦਾ ਸਿਤਮ | ਸੋਹਨੀ ਚਿਤ੍ਰਕਾਰੀ |
ReplyDeleteਬੱੁਧ ਸਿੰਘ ਜੀ ਆਪ ਚਿੱਤਰਕਾਰ ਤੋ ਹੋ ਹੀ ।ਆਪ ਦੇ ਸ਼ਬਦ ਚਿੱਤਰ ਵੀ ਬਹੁਤ ਸੁਂਦਰ ਹਨ ।ਇਕ ਤਰਫ ਪੱਤ ਝੜ ਦੀ ਮਾਰ ਦਾ ਵਿਚਾਰਾ ਰੁੱਖ ਦੁਜੇ ਪਾਸੇ ਬਿਰਧ ਬਾਪ ਦੋਨਾਂ ਦਾ ਦੁਖਦ ਚਿੱਤਰ ਬਹੁਤ ਖੂਬ ਲੱਗਾ ਵਧਾਈ ਆਪ ਕੋ ।
ReplyDelete