ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਬਹੁਤ ਵਧੀਆ ਡਾ. ਸਾਹਿਬ। ਇਹ ਵੀ ਕਿਵੇਂ ਰਹੇਗਾ ਜੀ:-ਚੱਲੀ ਟਰੇਨਗਾਵੇ ਇੱਕ ਭਿਖਾਰੀ ਗੀਤ ਸੁਰੀਲਾ।-ਜਗਦੀਸ਼ ਰਾਏ ਕੁਲਰੀਆਂ
ਹਾਇਕੁ ਪਸੰਦ ਕਰਨ ਅਤੇ ਆਪਣੇ ਹਾਇਕੁ ਨਾਲ ਸਾਂਝ ਪਾਉਣ ਲਈ ਸ਼ੁਕਰੀਆ ਜਗਦੀਸ਼ ਜੀ।
ਹਰਦੀਪ ਜੀ, ਬਹੁਤ ਵਧੀਆ ਪੇਸ਼ਕਾਰੀ ਹੈ।ਪੰਜਾਬ ਦੇ ਪਿੰਡਾਂ 'ਚ ਸਦੀਆਂ ਤੋਂ ਵਾਪਰਦੀ ਗਾਥਾ ਹੈ। ਪੰਜਾਬ ਦੇ ਸ਼ਹਿਰੀਂ ਹਰ ਛਿਨਿਚਰ ਵਾਰ ਵਾਪਰਦੀ ਗਾਥਾ ਤੇ ਇਸ ਹਾਇਕ ਬਾਰੇ ਕੀ ਖਿਆਲ ਹੈ।ਥਾਲੀ 'ਚ ਬੁਤਥੋਹੜਾ ਤੇਲ ਪਾਕੇਮੰਗਦੇ ਪੈਸੇ
ਥਿੰਦ ਅੰਕਲ ਜੀ, ਇਸ ਹਾਇਕੁ ਨੂੰ ਪੰਜਾਬ ਦੇ ਪਿੰਡਾਂ ਦੀ ਗਾਥਾ ਨਾਲ ਜੋੜ ਕੇ ਵੇਖਣ ਦੇ ਦਰਸਾਉਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ। ਇਸੇ ਨਾਲ ਜੁੜਿਆ ਇੱਕ ਹੋਰ ਹਾਇਕੁ ਸਾਂਝਾ ਕਰਨ ਲਈ ਸ਼ੁਕਰੀਆ।
ਸੁੰਦਰ ਪੇਸ਼ਕਸ਼ ।computer ਅਤੇ internet ਨੇ ਇਹ ਇਹਨਾ ਵਿਚਾਰੀਆਂ ਦਾ ਗੀਤ , ਗਾਉਣ ਦਾ ਢੰਗ ਅਤੇ ਇਹਨਾਂ ਦੀਆਂ ਤਸਵੀਰਾਂ ਦੂਰ ਦੂਰ ਦੇਸ਼ਾਂ ਤੱਕ ਪਹੁੰਚਾ ਦਿੱਤੀਆਂ ਹਨ ।ਇਹ ਇੱਕ ਚੰਗੀ ਗੱਲ ਹੈ ਅਜ ਦੇ ਯੁਗ ਦੀ ।
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ
ਬਹੁਤ ਵਧੀਆ ਡਾ. ਸਾਹਿਬ। ਇਹ ਵੀ ਕਿਵੇਂ ਰਹੇਗਾ ਜੀ:-
ReplyDeleteਚੱਲੀ ਟਰੇਨ
ਗਾਵੇ ਇੱਕ ਭਿਖਾਰੀ
ਗੀਤ ਸੁਰੀਲਾ।
-ਜਗਦੀਸ਼ ਰਾਏ ਕੁਲਰੀਆਂ
ਹਾਇਕੁ ਪਸੰਦ ਕਰਨ ਅਤੇ ਆਪਣੇ ਹਾਇਕੁ ਨਾਲ ਸਾਂਝ ਪਾਉਣ ਲਈ ਸ਼ੁਕਰੀਆ ਜਗਦੀਸ਼ ਜੀ।
ReplyDeleteਹਰਦੀਪ ਜੀ, ਬਹੁਤ ਵਧੀਆ ਪੇਸ਼ਕਾਰੀ ਹੈ।ਪੰਜਾਬ ਦੇ ਪਿੰਡਾਂ 'ਚ ਸਦੀਆਂ ਤੋਂ ਵਾਪਰਦੀ ਗਾਥਾ ਹੈ। ਪੰਜਾਬ ਦੇ ਸ਼ਹਿਰੀਂ ਹਰ ਛਿਨਿਚਰ ਵਾਰ ਵਾਪਰਦੀ ਗਾਥਾ ਤੇ ਇਸ ਹਾਇਕ ਬਾਰੇ ਕੀ ਖਿਆਲ ਹੈ।
ReplyDeleteਥਾਲੀ 'ਚ ਬੁਤ
ਥੋਹੜਾ ਤੇਲ ਪਾਕੇ
ਮੰਗਦੇ ਪੈਸੇ
ਥਿੰਦ ਅੰਕਲ ਜੀ, ਇਸ ਹਾਇਕੁ ਨੂੰ ਪੰਜਾਬ ਦੇ ਪਿੰਡਾਂ ਦੀ ਗਾਥਾ ਨਾਲ ਜੋੜ ਕੇ ਵੇਖਣ ਦੇ ਦਰਸਾਉਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ। ਇਸੇ ਨਾਲ ਜੁੜਿਆ ਇੱਕ ਹੋਰ ਹਾਇਕੁ ਸਾਂਝਾ ਕਰਨ ਲਈ ਸ਼ੁਕਰੀਆ।
ReplyDeleteਸੁੰਦਰ ਪੇਸ਼ਕਸ਼ ।computer ਅਤੇ internet ਨੇ ਇਹ ਇਹਨਾ ਵਿਚਾਰੀਆਂ ਦਾ ਗੀਤ , ਗਾਉਣ ਦਾ ਢੰਗ ਅਤੇ ਇਹਨਾਂ ਦੀਆਂ ਤਸਵੀਰਾਂ ਦੂਰ ਦੂਰ ਦੇਸ਼ਾਂ ਤੱਕ ਪਹੁੰਚਾ ਦਿੱਤੀਆਂ ਹਨ ।ਇਹ ਇੱਕ ਚੰਗੀ ਗੱਲ ਹੈ ਅਜ ਦੇ ਯੁਗ ਦੀ ।
ReplyDelete