ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸਤਿਕਾਰਯੋਗ ਸ੍ਰ. ਜੋਗਿੰਦਰ ਸਿੰਘ ਥਿੰਦ ਜੀ ਦੇ ਵਧੀਆ 'ਸੋਦੇਕਾ'....
ReplyDeleteਥਿੰਦ ਅੰਕਲ ਜੀਓ, ਆਪ ਜੀ ਨੇ ਠੀਕ ਹੀ ਕਿਹਾ ਹੈ...
ਲੋਕਤੰਤਰ ਰਹਿ ਕਿੱਥੇ ਗਿਆ ਏ... ਸਿਆਸਤ ਸੇਵਾ ਨਹੀਂ ਪੇਸ਼ਾ ਬਣ ਗਈ ਹੈ...
ਪਰਿਵਾਰਾਂ ਦੀਆਂ ਅਜ਼ਾਏਦਾਰੀਆਂ, ਸਲਤਨਤਾਂ ਮੁੜ ਤੋਂ ਕਾਇਮ ਹੋ ਗਈਆ ਨੇ....
ਜਿਸ ਤਰਾਂ ਦੀਆਂ ਸਮਾਜ ਵਿੱਚ ਕਦਰ ਕੀਮਤਾਂ ਹੋਣ ਗਈਆਂ , ਜਿਸ ਤਰਾਂ ਦਾ ਲੋਕਾਂ ਦਾ ਚਰਿਤਰ ਹੋਵੇ ਗਾ ,ਜੇ ਵੋਟਰ ਵਿਕਾਉ ਹੋਣ ਗੇ , ਤਾਂ ਸਰਕਾਰ ਵੀ ਉਸੇ ਮੁਤਾਬਿਕ ਹੀ ਮਿਲੇ ਗੀ । ਵਿਕਾਉ ਲੋੱਕਾਂ ਨੂੰ ਕਦੇ ਵੀ ਚੰਗੇ ਪ੍ਰਸ਼ਾਸ਼ਨ ਦੀ ਉਮੀਦ ਨਹੀਂ ਕਰਨੀ ਚਾਹੀਦੀ ।
ReplyDeleteਮਾਣ ਯੋਗ ਜਗਦੀਸ਼ ਰਾਏ ਤੇ ਦੀਲਜੋਧ ਜੀ, ਆਪ ਜੀ ਦਾ ਬਹੁਤ ਬਹੁਤ ਧੰਵਾਦ।
ReplyDeleteਅਜੋਕੇ ਲੋਕਤੰਤਰ ਨੂੰ ਬਿਆਨਦੇ ਭਾਵਪੂਰਤ ਸੇਦੋਕਾ ਸਾਂਝੇ ਕਰਨ ਲਈ ਬਹੁਤ -ਬਹੁਤ ਸ਼ੁਕਰੀਆ ਥਿੰਦ ਅੰਕਲ ਜੀ।
ReplyDelete