ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Aug 2014

ਹਾਕਮੀ ਜ਼ੋਰ

ਜਗਦੀਸ਼ ਰਾਏ ਕੁਲਰੀਆਂ 

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ। 

4 comments:

  1. worth reading /viewing presentation

    ReplyDelete
    Replies
    1. ਬਹੁਤ ਬਹੁਤ ਧੰਨਵਾਦ ਦਿਲਜੋਧ ਜੀਓ....

      Delete
  2. ਜੀ ਆਇਆਂ ਨੂੰ !
    ਇੱਕ ਲੰਮੀ ਚੁੱਪ ਤੋਂ ਬਾਦ ਹਾਜ਼ਰੀ ਲੁਵਾਉਣ ਲਈ ਸ਼ੁਕਰੀਆ।
    ਪੰਜਾਬੀ ਦੀ ਅਜੋਕੀ ਸਚਾਈ ਦਾ ਬਾਖੂਬੀ ਬਿਆਨ !

    ReplyDelete
    Replies
    1. ਸਤਿਕਾਰਯੋਗ ਡਾ. ਹਰਦੀਪ ਕੌਰ ਸੰਧੂ ਜੀਓ
      ਨਮਸਕਾਰ।

      ਹੌਂਸਲਾ-ਅਫਜ਼ਾਈ ਲਈ ਸ਼ੁਕਰੀਆਂ ਜੀ....ਉਮੀਦ ਹੈ ਕਿ ਹੁਣ ਲਗਾਤਾਰ ਹਾਇਕੁ ਲੋਕ ਪਰਿਵਾਰ ਨਾਲ ਜੁੜਿਆ ਰਹਾਂਗਾ ਜੀ।

      ਧੰਨਵਾਦ

      ਜਗਦੀਸ਼ ਰਾਏ ਕੁਲਰੀਆਂ

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ