ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਡਾ. ਸੰਧੂ ਜੀ ਬਹੁਤ ਹੀ ਖੂਬਸੂਰਤ ਰਚਨਾ... ਜਗਦੀਸ਼ ਰਾਏ ਕੁਲਰੀਆਂ
ReplyDeleteਬੜੀ ਸੁੰਦਰ ਪੇਸ਼ਕਸ਼ ਹੈ ।ਚਾਨਣੀ ਰਾਤ ਦੀ ਤੁਲਣਾ ਦੁਧ ਭਰੀ ਪਰਾਤ ਨਾਲ ਕਰਕੇ ,ਚੰਨ ਨੂੰ ਹੋਰ ਦੁੱਧੀਆ ਕਰ ਦਿੱਤਾ ਹੈ । ਪੜ ਕੇ ਮੰਨ ਨੂੰ ਖੁਸ਼ੀ ਮਿਲੀ ।
ReplyDeleteबहुत सुन्दर हाइगा ! यह हिन्दी रूप कैसा रहे्गा? नभ का चन्दा / दूध-भरी परात/ दूधिया रात।
ReplyDeleteਹਾਇਗਾ ਪਸੰਦ ਕਰਨ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ !
ReplyDeleteਰਲ -ਮਿਲ ਹਾਜ਼ਰੀ ਲੁਵਾਉਂਦੇ ਰਿਹਾ ਕਰੋ। ਲੱਗੀ ਰੌਣਕ ਵਧੀਆ ਲੱਗਦੀ ਹੈ।