ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸਾਵਨ ਸੁੱਕਾ ਨਿਕਲ ਗਿਆ ਅਤੇ ਕੋਇਲ ਦੀ ਕੂਕ ਰੱਬ ਨੇ ਨਹੀਂ ਸੁਣੀ ।
ReplyDeleteਦੂਸਰੇ ਤਾਂਕੇ ਵਿਚ ਲਗਦਾ ਹੈ ਕਿ ਭਾਦੋਂ 'ਚ ਕੋਇਲ ਦੀ ਕੂਕ ਰਬ ਨੇ ਸੁਣ
ਲਈ ਲਗਦੀ ਹੈ ਮੌਸਮ ਬਦਲ ਗਿਆ ਹੈ ।
ਅੰਕਲ ਜੀ ਮੈਂ ਧੰਨਵਾਦੀ ਹਾਂ ਤੁਹਾਡਾ। ਤੁਸੀਂ ਸਹੀ ਗੱਲ ਕੀਤੀ ਹੈ, ਸਾਵਣ ਸੁੱਕਾ ਲੰਘਿਆ ਸੀ ਪਰ ਹੁਣ ਭਾਦੋਂ 'ਚ ਦੂਜੇ ਦਿਨ ਹੀ ਬੂੰਦਾਂ-ਬਾਂਦੀ ਹੁੰਦੀ ਹੈ।
ReplyDelete