ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਦਿਲਜੋਧ ਸਿੰਘ ਜੀ ਦੇ ਹਾਇਕੁ ਸੁੰਨੇ ਘਰ ਦੀ ਦਾਸਤਾਨ ਬਿਆਨ ਕਰਦੇ ਹਨ। ਸੁੰਨਾ ਘਰ ਜੋ ਆਪਣੇ ਜੀਆਂ ਨੂੰ ਉਡੀਕਦਾ ਹੈ, ਜਿੱਥੇ ਹੁਣ ਕਾਂ ਨੂੰ ਵੀ ਇੱਕ ਤਿੱਪ ਪਾਣੀ ਦੀ ਨਸੀਬ ਨਹੀਂ ਹੋਈ। ਇਹ ਹਾਇਕੁ ਲੇਖਣ ਦੀ ਕਲਾ ਦਾ ਕਮਾਲ ਹੈ ਕਿ ਜੋ ਹਾਇਕੁਕਾਰ ਨੇ ਵੇਖਿਆ ਤੇ ਮਹਿਸੂਸ ਕੀਤਾ ਪਾਠਕ ਵੀ ਓਹੀਓ ਮਹਿਸੂਸ ਕਰਨ- ਇਸ ਕਲਾ ਨੂੰ ਦਿਲਜੋਧ ਸਿੰਘ ਜੀ ਨੇ ਬਾਖੂਬੀ ਪੇਸ਼ ਕੀਤਾ ਹੈ। ਆਪ ਵਧਾਈ ਦੇ ਪਾਤਰ ਹਨ। ਮੈਂ ਆਪ ਜੀ ਦਾ ਹਾਇਕੁ-ਲੋਕ ਨੂੰ ਸਮੇਂ-ਸਮੇਂ ਦਿੱਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ReplyDeleteਦਿਲਜੋਧ ਜੀ--ਬਹੁਤ ਸੁੰਦਰ ਲਿਖਤ ਹੈ ।ਆਪ ਕਮਾਲ ਦਾ ਲਿਖਦੇ ਹੋ,ਜੋ ਵੇਖਦੇ ਹੋ ਤੇ ਅੰਭਵਿ ਕਰਦੇ ਹੋ ਉਸ ਨੂੰ ਕਮਾਲ ਦੇ ਲਫਜ਼ਾਂ ਵਿਚ ਢਾਲਕੇ ਪੇਸ਼ ਕਰਨਾ ਆਪ ਜੀ ਦਾ ਹੀ ਕਮਾਲ ਹੈ ।
ReplyDeleteਇਸ ਲਿਖਤ ਵਿੱਚ ਜ਼ਿੰਦਗੀ ਦੇ ਸੱਚ ਬੜੀ ਖੂਬਸੂਰਤੀ ਨਾਲ ਪੇਸ਼ ਕੀਤੇ ਹਨ। ਬਹੁਤ-ਬਹੁਤ ਵਿਧਾਈ ਜੀ।
ReplyDeleteਦਿਲਜੋਧ ਸਿੰਘ ਦੇ ਹਾਇਕੁ ਬੇਮਿਸਾਲ ਨੇ। ..ਮੰਜੀ ਦੇ ਤਿੰਨ ਪਾਵੇ। ...ਊਣੇ ਘਰ। ..ਚਾਹੇ ਜੀਆਂ ਪਖੋਂ , ਚਾਹੇ ਬਜੁਰਗਾਂ ਦੀ ਤਰਸਯੋਗ ਹਾਲਤ ਪਖੋਂ।
ReplyDelete