ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
naal bni picture poori shabadan nal mel khandi e te hilda parchhawan vaise v symbolic arth grahenh kar lainda e
ReplyDeleteਬਹੁਤ ਵਧੀਆ ਰਚਨਾ ਹੈ
ReplyDeleteਬਹੁਤ ਪਿਆਰਾ ਹਾਇਗਾ ਹੈ।
ReplyDeleteਜਸਵਿੰਦਰ ਜੀ,ਦਿਲਜੋਧ ਸਿੰਘ ਜੀ ਤੇ ਅੰਮ੍ਰਿਤ ਵੀਰ -ਹਾਇਗਾ ਪਸੰਦ ਕਰਨ ਲਈ ਬਹੁਤ-ਬਹੁਤ ਸ਼ੁਕਰੀਆ !
ReplyDeleteਜਸਵਿੰਦਰ ਸਿੰਘ ਜੀ ਹਾਇਕੁ ਦੀ ਰੂਹ ਪਛਾਨਣ ਲਈ ਧੰਨਵਾਦ ; ਸ਼ਬਦਾਂ ਨਾਲ਼ ਮੇਲ ਖਾਂਦੀ ਫੋਟੋ ਜਾਂ ਫੋਟੋ ਨਾਲ਼ ਮੇਲ ਖਾਂਦੇ ਸ਼ਬਦ ਹੀ ਸੰਪੂਰਨ ਹਾਇਗਾ ਬਣਾਉਂਦੇ ਨੇ।
ਇਹ ਹਾਇਕੁ ਮੈਂ ਸੁਪ੍ਰੀਤ ਦੇ ਬਣਾਏ ਸਕੈਚ ਨੂੰ ਵੇਖ ਕੇ ਲਿਖਿਆ ਹੈ, ਜਿਸ ਲਈ ਮੈਂ ਨਿੱਕੜੀ ਸੁਪ੍ਰੀਤ ਦੀ ਧੰਨਵਾਦੀ ਵੀ ਹਾਂ, ਜਿਸ ਦੀ ਸੋਹਣੀ ਚਿੱਤਰਕਾਰੀ ਨੇ ਇਸ ਹਾਇਕੁ ਨੂੰ ਲਿਖਣ 'ਚ ਮਦਦ ਕੀਤੀ।
ਹਰਦੀਪ...".ਕੁਜੇ ਚ ਸਮੁੰਦਰ" ਬੰਦ ਕਰਨ ਦੀ ਵਿੱਧੀ ਜੇ ਕਿਸੇ ਸਿਖਨੀ ਹੋਏ ਤਾਂ ਹਰਦੀਪ ਦਾ ਕੁੰਡਾ ਖੜਕਾਵੇ । ਇਹ ਮੇਰਾ ਪਕਾ ਯਕੀਨ ਹੈ । ਸੁਪ੍ਰੀਤ ਦੀ ਚਿੱਤਰਕਾਰੀ ਵੀ ਕਮਾਲ ਜੀ ਹੈ ।
ReplyDeleteਬਹੁਤ ਪਿਆਰਾ ਹਾਇਕੁ, ਸੁਪ੍ਰੀਤ ਦੀ ਬਣਾਇਆ ਸਕੈਚ ਵੀ ਸੁੰਦਰ ਹੈ।
ReplyDeleteਘੁਪ ਹਨ੍ਹੇਰਾ / ਹਿਲਦਾ ਪਰਛਾਵਾਂ /ਡਰਦਾ ਨਿਕੁ /
ReplyDeleteਤੁਹਾਡੇ ਸ਼ਬਦਾ ਨੇ,ਅਤੇ ਸੁਪ੍ਰੀਤ ਬਿਟਿਆ ਦੇ ਚਿਤ੍ਰ ਨੇ ਇਕ ਦੂਜੇ ਦੇ ਕਮ ਨੂ ਚਾਰ ਚੰਦ ਲਾਦਿਤੇ।
ਬਹੁਤ ਖੂਬ। ਫੋਟੋ ਐਸੀ ਬੜਾ ਭੀ ਡਰ ਜਾਵੇ। ਮਾਂ ਬੇਟੀ ਕੇ ਹਥੋਂ ਮੈ ਇਤਨਾ ਹੁੰਨਰ। ਹਮੇਸ਼ਾ ਹਮੇਸ਼ਾ ਬਣਾ ਰਹੇ।