ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Sept 2013

ਬੇਬੇ ਮਗਰੋਂ

ਪੰਜਾਬ ਦੇ ਪਿੰਡਾਂ 'ਚ ਇਹ ਆਮ ਵੇਖਣ ਨੂੰ ਮਿਲਦਾ ਸੀ। ਹਾਰੇ 'ਚ ਰਿੱਝੀ ਦਾਲ਼ ਦਾ ਵੱਖਰਾ ਜਿਹਾ ਸੁਆਦ ਪ੍ਰੈਸ਼ਰ-ਕੁੱਕਰਾਂ 'ਚ ਪੱਕੀ ਦਾਲ਼ ਤੋਂ ਕਈ ਗੁਣਾਂ ਵਧੇਰੇ ਵਧੀਆ ਸੀ। ਹੁਣ ਨਾ ਹਾਰਿਆਂ 'ਚ ਦਾਲ਼ ਰਿੱਝਦੀ ਹੈ ਤੇ ਬੇਬੇ ਦੇ ਤੁਰ ਜਾਣ ਮਗਰੋਂ ਉਸ ਦਾ ਸੰਦੂਕ ਤੇ ਚਰਖੇ ਦੀ ਹਾਲਤ ਤੁਸੀਂ ਆਪਣੇ ਅੱਖੀਂ ਵੇਖ ਲਓ।


ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)

2 comments:

  1. ਆਪਦੀ ਰਚਨਾ ਬੀਤੇ ਦੀ ਸੁੰਦਰ ਯਾਦ ਹੈ -

    ਚਰਖਾ ਟੁੱਟਾ
    ਜਿੰਦ ਅਜਾਬੋੰ ਛੁੱਟੀ
    ਨਾਂ ਖੱਡੀ ਨਾਂ ਜੁਲਾਹਾ ।
    ਭੂਤਕਾਲ ਨੂੰ
    ਅੱਜ ਦਾ ਕੁੱਕਰ ਵੀ
    ਪਿਆ ਸੀਟੀਆਂ ਮਾਰੇ ।

    ReplyDelete
  2. Tuhadi rachna ne apne pind di te gujar chuki maan di yaad karva diti e.....jdon asin sheha aan vele ona di charkhi pind hi chhad aye c, tan ona kafi itraj kita c .......Jasvinder Singh Rupal

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ