ਸੁਪ੍ਰੀਤ ਕੌਰ ਸੰਧੂ
ਨੌਵੀਂ ਜਮਾਤ
**************
ਰੱਖੜੀਓਂ ਸੱਖਣੇ ਗੁੱਟ ਵਾਲ਼ੀ ਫੋਟੋ ਅੰਮ੍ਰਿਤ ਰਾਏ ਨੇ ਫ਼ਾਜ਼ਿਲਕਾ ਤੋਂ ਭੇਜੀ ਹੈ ਜਿਸਨੂੰ ਹਾਇਗਾ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ।
***************************
1.
ਦਿਨ ਰੱਖੜੀ
ਭੈਣ ਭਾਈ ਦਾ ਮੋਹ
ਸਜੇ ਗੁੱਟ 'ਤੇ।
2.
ਰੇਸ਼ਮੀ ਧਾਗਾ
ਭੈਣ ਭਾਈ ਦੇ ਬੰਨੇ
ਪਾਕ-ਰਿਸ਼ਤਾ।
ਮਹਿੰਦਰ ਪਾਲ ਮਿੰਦਾ
ਬਰੇਟਾ (ਮਾਨਸਾ)
********************************
1.
ਵੀਰੇ ਦੇ ਗੁੱਟ
ਭੈਣ ਬੰਨੇ ਰੱਖੜੀ
ਮਿਲੇ ਸੁਗਾਤ ।
2.
ਮਾਂ ਜਾਏ ਵੀਰ
ਬੰਨੇ ਰੇਸ਼ਮੀ ਧਾਗਾ
ਵੱਧਦਾ ਮੋਹ।
ਜਗਦੀਸ਼ ਰਾਏ ਕੁਲਰੀਆਂ
ਬਰੇਟਾ (ਮਾਨਸਾ)
ਨੋਟ: ਇਹ ਪੋਸਟ ਹੁਣ ਤੱਕ 36 ਵਾਰ ਖੋਲ੍ਹ ਕੇ ਪੜ੍ਹੀ ਗਈ।
********************************
1.
ਵੀਰੇ ਦੇ ਗੁੱਟ
ਭੈਣ ਬੰਨੇ ਰੱਖੜੀ
ਮਿਲੇ ਸੁਗਾਤ ।
2.
ਮਾਂ ਜਾਏ ਵੀਰ
ਬੰਨੇ ਰੇਸ਼ਮੀ ਧਾਗਾ
ਵੱਧਦਾ ਮੋਹ।
ਜਗਦੀਸ਼ ਰਾਏ ਕੁਲਰੀਆਂ
ਬਰੇਟਾ (ਮਾਨਸਾ)
ਨੋਟ: ਇਹ ਪੋਸਟ ਹੁਣ ਤੱਕ 36 ਵਾਰ ਖੋਲ੍ਹ ਕੇ ਪੜ੍ਹੀ ਗਈ।
ਬਹੁਤ ਪਿਆਰ ਹੈ ਇਸ ਰੱਖੜੀ ਚ
ReplyDeleteਮਹਿੰਦਰ ਜੀ ਦਾ ਵੀ ਸਵਾਗਤ ਹੈ
ReplyDeleteਅੱਜ ਰੱਖੜੀ ਦੇ ਸ਼ੁੱਭ ਦਿਨ 'ਤੇ ਮੈਂ ਹਾਇਕੁ -ਲੋਕ ਵਲੋਂ ਸਾਰਿਆਂ ਨੂੰ ਵਧਾਈ ਭੇਜਦੀ ਹਾਂ।
ReplyDeleteਸਾਡੀ ਨਿੱਕੀ ਸੁਪ੍ਰੀਤ ਨੇ ਭੈਣ ਦੀਆਂ ਭਾਵਨਾਵਾਂ ਨੂੰ ਹਾਇਕੁ -ਕਾਵਿ 'ਚ ਪਰੋ ਕੇ ਪੇਸ਼ ਕੀਤਾ ਹੈ। ਸੁਪ੍ਰੀਤ ਨੂੰ ਢੇਰ ਸਾਰੀਆਂ ਵਧਾਈਆਂ !
ਮਹਿੰਦਰ ਪਾਲ ਜੀ ਤੇ ਜਗਦੀਸ਼ ਜੀ ਨੇ ਬਹੁਤ ਵਧੀਆ ਰੱਖੜੀ ਹਾਇਕੁ ਨਾਲ਼ ਸਾਂਝ ਪਾਈ ਹੈ।
ਅੰਮ੍ਰਿਤ ਰਾਏ ਨੇ ਹੁਣੇ-ਹੁਣੇ ਜਿਹੇ ਹਾਇਕੁ-ਲੋਕ ਪਰਿਵਾਰ ਨਾਲ਼ ਸਾਂਝ ਪਾਈ ਹੈ। ਅੱਜ ਜਦੋਂ ਮੇਲ ਖੋਲ੍ਹੀ ਤਾਂ ਅੰਮ੍ਰਿਤ ਦੀ ਮਾਸੂਮੀਅਤ ਤੇ ਆਪਣੇਪਣ ਨੇ ਮਨ ਮੋਹ ਲਿਆ। ਛੋਟੇ ਵੀਰ ਵਲੋਂ ਭੇਜੀ ਰੱਖੜੀਓਂ ਸੱਖਣੇ ਗੁੱਟ ਵਾਲ਼ੀ ਫੋਟੋ ਨੇ ਆਪ ਮੁਹਾਰੇ ਮੇਰੀਆਂ ਭਾਵਨਾਵਾਂ ਨੂੰ ਹਾਇਕੁ -ਕਾਵਿ 'ਚ ਪਰੋ ਦਿੱਤਾ। ਰੱਬ ਕਰੇ ਮੇਰੇ ਵੀਰਾਂ ਨੂੰ ਜੱਗ ਦੀ ਹਰ ਖੁਸ਼ੀ ਨਸੀਬ ਹੋਵੇ।
ਬੜੀ ਖੁਸ਼ੀ ਹੋਈ ਕਿ ਹਾਇਕੁ ਲਿਖ ਕੇ ਸਾਰਿਆਂ ਨੇ ਖੂਬ ਰੱਖੜੀ ਮਨਾਈ ਹੈ ।
ReplyDeleteराखी की बधाई । बेटी सुप्रीत और बहन हरदीप जी के हाइगा,महिन्दर पाल जी और जगदीश कुलरिया के हाइकु सभी सामयिक और सुन्दर हैं । हार्दिक बधाई ! रामेश्वर काम्बोज 'हिमांशु'
ReplyDeleteਮੈਂ ਨਿੱਕੀ ਸੁਪ੍ਰੀਤ ਨੂੰ ਸੋਹਣੇ ਹਾਇਕੁ ਨਾਲ਼ ਸਾਂਝ ਪਾਉਣ ਦੀ ਤੇ ਰੱਖੜੀ ਦੀ ਵਧਾਈ ਭੇਜਦਾ ਹਾਂ।
ReplyDeleteਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ReplyDeleteਦੇਸ਼ਾਂ ਪਰਦੇਸਾਂ ਵਿੱਚ ਵੱਸੱਦੇ ਵੀਰਉ
ਰੱਖੜੀ ਦੇ ਤਿਉਹਾਰ ਦੀਆਂ ਗੋਡੇ ਗੋਡੇ ਵਧਾਈਆਂ ਹੋਣ ਜੀ।
ਡਾਕਟਰ ਸਵਰਨਜੀਤ ਸਿੰਘ ਸੌੜੀਆਂ ਅਮ੍ਰਿੰਤਸਰ
9814742003