ਜਗਦੀਸ਼ ਰਾਏ ਕੁਲਰੀਆਂ ਨੇ ਵੀ ਆਪਣੇ ਹਿੱਸੇ ਦਾ ਬਣਦਾ ਯੋਗਦਾਨ ਪਾਇਆ 'ਤ੍ਰਿੰਞਣ-ਹਾਇਕੁ ਜੁਗਲਬੰਦੀ' ਵਿੱਚ-
1.
ਰਲ਼ ਕੁੜੀਆਂ
ਕਰਨ ਦਿਲ ਸਾਂਝੇ
ਬੈਠ ਤ੍ਰਿੰਝਣ ।
2.
ਵਿੱਚ ਤ੍ਰਿੰਝਣ
ਚਰਖੇ ਦੀਆਂ ਤੰਦਾਂ
ਯਾਦਾਂ ਤੇਰੀਆਂ ।
ਜਗਦੀਸ਼ ਰਾਏ ਕੁਲਰੀਆਂ
(ਬਰੇਟਾ-ਮਾਨਸਾ)
************************************************************************************************************
ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਦਿਲਜੋਧ ਸਿੰਘ ਨੇ ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਅੱਜਕੱਲ ਲੱਗਦੇ ਤ੍ਰਿੰਝਣ ਦੀਆਂ ਝਲਕਾਂ ਨੂੰ ਹਾਇਕੁ-ਕਾਵਿ 'ਚ ਪਰੋ ਕੇ ਸਾਡੇ ਨਾਲ਼ ਸਾਂਝਾ ਕੀਤਾ ਹੈ।
1.
ਓਹੀਓ ਨਿੰਮ
ਪਿੰਡ ਦੇ ਮੁੰਡੇ-ਬੁੱਢੇ
ਖੇਡਣ ਤਾਸ਼।
2.
ਨਵਾਂ ਤ੍ਰਿੰਝਣ
ਟੀ.ਵੀ. ਦੇ ਸਾਹਮਣੇ
ਕਿੱਟੀ ਪਾਰਟੀ।
ਦਿਲਜੋਧ ਸਿੰਘ
(ਯੂ. ਐਸ. ਏ.- ਨਵੀਂ ਦਿੱਲੀ)

ਹਾਇਕੁ ਲੋਕ 'ਤੇ ਤ੍ਰਿੰਝਣ ਦੀ ਰੌਣਕ ਵੇਖ ਸੁਆਦ ਆ ਗਿਆ।
ReplyDeleteਜਗਦੀਸ਼ ਜੀ ਨੇ ਬੀਤ ਚੁੱਕੇ ਦਿਨਾਂ ਦੇ ਤ੍ਰਿੰਝਣ ਦੀ ਗੱਲ ਕੀਤੀ ਹੈ ਤੇ ਦਿਲਜੋਧ ਜੀ ਨੇ ਹੁਣ ਵਾਲ਼ੇ।
ਨਵਾਂ ਤ੍ਰਿੰਝਣ
ਟੀ.ਵੀ. ਦੇ ਸਾਹਮਣੇ
ਕਿੱਟੀ ਪਾਰਟੀ।
ਸੱਚੋ-ਸੱਚ !
ਤ੍ਰਿੰਝਣ ਦੇ ਸਾਰੇ ਹਾਇਕੁ ਦਿਲ-ਟੁੰਬਵੇਂ ਹਨ।
ReplyDeleteਪਹਿਲਾਂ ਜਿੱਥੇ ਚਰਖੇ ਦੀਆਂ ਤੰਦਾਂ ਕਿਸੇ ਦੀ ਯਾਦ ਦੀਆਂ ਪ੍ਰਤੀਕ ਬਣਦੀਆਂ ਪਰ ਹੁਣ ਦੇ ਤ੍ਰਿੰਝਣ ਟੀ.ਵੀ. ਮੂਹਰੇ ਲੱਗਦੇ ਨੇ।
ਵਧੀਆ ਹਾਇਕੁ ਸਾਂਝੇ ਕਰਨ ਲਈ ਸ਼ੁਕਰੀਆ !