ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਬਹੁਤ ਹੀ ਮਨਮੋਹਣੇ ਹਾਇਕੁ ਨੇ -
ReplyDeleteਖਾਲੀ ਫਰੇਮ
ਤਸਵੀਰ ਵੀ ਲੱਭੀ
ਪੂਰੀ ਨਾਂ ਆਈ ।
एक-एक शब्द दिल की गहराई में उतरता गया। ये दोनों हाइकु तो लाज़वाब हैं, भाव -भाषा दोनों की नज़र से-
ReplyDelete4
ਚੁੱਪ ਨੇ ਬੋਲ
ਖਾਲੀ ਫੋਟੋ ਫਰੇਮ
ਕੋਈ ਨਾ ਕੋਲ਼ ।
5.
ਖਾਲੀ ਫਰੇਮ
ਅੱਖੀਆਂ ਨਿਹਾਰਣ
ਭਾਵੀ ਚਿਹਰਾ ।
रामेश्वर काम्बोज
ਦਿਲਜੋਧ ਸਿੰਘ ਜੀ ਤੇ ਰਾਮੇਸ਼ਵਰ ਜੀ ,
ReplyDeleteਹਾਇਕੁ ਦੀ ਨਬਜ਼ ਪਛਾਨਣ ਲਈ ਬਹੁਤ ਬਹੁਤ ਸ਼ੁਕਰੀਆ।