ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਕੀ ਕਹਾਂ ? ਸਾਰੇ ਹੀ ਵਧੀਆ ਲਿਖੇ ਨੇ, ਜ਼ਿੰਦਗੀ ਦੀ ਅਸਲੀਅਤ ਪੇਸ਼ ਕਰ ਦਿੱਤੀ .... ਬਸ ਲਿਖਦੇ ਰਹੋ
ReplyDeleteਬਹੁਤ ਹੀ ਭਾਵਪੂਰਣ ਹਾਇਕੁ !
ReplyDeleteਸਾਰੇ ਹਾਇਕੁ ਜ਼ਿੰਦਗੀ ਦੇ ਸੱਚ ਨੂੰ ਬਿਆਨਦੇ ਹੋਏ।
ਵਰਿੰਦਰ ਨੂੰ ਵਧਾਈ , ਇਸ ਸੋਹਣੇ ਲੇਖਣ 'ਤੇ।
ReplyDeleteਵਰਿੰਦਰ ਦੀ ਕਲਮ ਨੇ ਇੱਕ ਵਾਰ ਫਿਰ ਰੰਗ ਬੰਨ ਦਿੱਤਾ ਹੈ।
ਅੱਜ ਆਦਮੀ
ਜਜ਼ਬਾਤਾਂ ਤੋਂ ਖਾਲੀ
ਜੇਬਾਂ 'ਚ ਪੈਸਾ
ਸੱਚੀਂ ਇਹੋ ਤਾਂ ਅਸੀਂ ਰੋਜ਼ ਵੇਖਦੇ ਹਾਂ, ਭਾਵਨਾਵਾਂ ਤੋਂ ਹੀਣੇ ਲੋਕ ਸਾਡੇ ਆਲ਼ੇ-ਦੁਆਲ਼ੇ ।
ਮੇਰੇ ਹਾਇਕੁ ਪਸੰਦ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ !
ReplyDeleteਵਰਿੰਦਰਜੀਤ--ਹਾਇਕੁ ਬਹੁਤ ਵਧੀਆ ਤੇ ਅਸਲੀਅੱਤ ਨੂੰ ਬਿਆਨਦਾ ਹੈ । ਵਧਾਈ ਦੇ ਪਾਤਰ ਹੋ ।
ReplyDeleteਥਿੰਦ ਅੰਕਲ , ਹਾਇਕੁ ਪਸੰਦ ਕਰਨ ਅਤੇ ਹੌਸਲਾ ਵਧਾਉਣ ਲਈ ਤਹਿ ਦਿਲੋਂ ਧੰਨਵਾਦ !
ReplyDelete