ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਪੁਰਾਣਾ ਘਰ
ReplyDeleteਦੀਵੇ ਦੀ ਲੋਅ ਨਾਲ਼
ਕਾਲਾ ਏ ਆਲ੍ਹਾ
ਖੂਬਸੂਰਤ ਹਾਇਕੁ, ਪੁਰਾਣੀਆ ਯਾਦਾ ਹਰੀਆ ਹੋ ਗਈਆ.....
ਆਇਆ ਯਾਦ
ਚੇਤਿਆ 'ਚ ਵੱਸਦਾ
ਪੁਰਾਣਾ ਘਰ.....
ਲਾਜਵਾਬ ਹਾਇਕੂ.... ਵਧਾਈਆਂ ਜੀ .....
ReplyDelete
ReplyDeleteਵਧੀਆ ...ਸਾਰੇ ਹਾਇਕੂ ਵਧੀਆ ਨੇ ਜੀ