8 ਮਾਰਚ , 2013 ਨੂੰ ਪਟਿਆਲ਼ਾ ਵਿਖੇ ਹੋਈ ਦੂਜੀ ਅੰਤਰਰਾਸ਼ਟਰੀ ਕਾਨਫ਼ਰੰਸ 'ਚ ਜਨਮੇਜਾ ਸਿੰਘ ਜੌਹਲ ਹਾਇਕੁ-ਲੋਕ ਮੰਚ ਦੇ ਨਿਰੂਪਕ ਵਜੋਂ ਸ਼ਾਮਿਲ ਹੋਏ। ਆਪ ਵਲੋਂ ਪੜ੍ਹੇ ਗਏ ਹਾਇਕੁਆਂ ਵਿੱਚੋਂ ਪੇਸ਼ ਨੇ ਕੁਝ ਹਾਇਕੁ।
1.
ਗੁਸਲ ਬੈਠੇ
ਅਖਬਾਰਾਂ ਪੜ੍ਹੀਆਂ
ਪਾਣੀ ਛੱਡਿਆ
2.
ਅੰਦਰ ਬੈਠਾ
ਅਬਦਾਲੀ ਆਪਣੇ
ਲੁੱਟਦਾ ਜਾਵੇ
3.
ਹੱਕ ਮੰਗੀਏ
ਹਰ ਯੁੱਗ ਨੇ ਦਿੱਤੇ
ਪੁਲਸੀ ਡੰਡੇ
ਜਨਮੇਜਾ ਸਿੰਘ ਜੌਹਲ
(ਲੁਧਿਆਣਾ)
जनमेजा सिंह जोहल का दूसरा हाइकु बहुत अच्छा और प्रतीकत्मक है।
ReplyDeleteਜੌਹਲ ਜੀ,
ReplyDeleteਆਪ ਜੀ ਨੇ ਪੱਟਆਲੇ ਵਿਖੇ ਹੋਈ ਦੂਜੀ ਅੰਤਰਰਾਸ਼ਟਰੀ ਕਾਨਫ਼ਰੰਸ ਮੰਚ ਤੋਂ ਹਾਇਕੁ ਲੋਕ ਲਈ ਡਾ. ਹਰਦੀਪ ਕੋਰ ਸੰਧੂ ਵਲੋਂ ਪਾਏ ਯੋਗਦਾਨ ਦਾ ਜੋ ਵਰਨਣ ਕੀਤਾ ਹੈ, ਉਹ ਵਾਕਿਆ ਹੀ ਸ਼ਲ੍ਹਾਘਾ ਯੋਗ ਹੈ। ਆਪ ਵਲੋ ਪੜੇ ਗਏ ਹਾਇਕੁ ਬੜੇ ਪਸੰਦ ਆਏ। ਵਧਾਈ ਦੇ ਪਾਤਰ ਹੋ।
ਗੁਸਲ ਬੈਠੇ
ReplyDeleteਅਖਬਾਰਾਂ ਪੜ੍ਹੀਆਂ
ਪਾਣੀ ਛੱਡਿਆ
ਬਹੁਤ ਵਧੀਆ ਜੀ।