ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Feb 2013

ਪੱਤੇ ਪੁੰਗਰੇ

1.
ਨੱਪ ਲੈਂਦੀ ਹੈ 
ਤਨ ਤੇ ਮਨ ਮੇਰਾ 
ਉੱਠਦੀ ਪੀੜ 


2.
ਪੱਤੇ ਪੁੰਗਰੇ 
ਗਹਿਰੀਆਂ ਯਾਦਾਂ ਦੇ 
ਖਿੜਨ ਰੰਗ 


3.
ਯਾਦ ਆਉਂਦੇ
ਟੁੱਟੇ ਆ
ਪਣੇ ਖੰਭ 
ਵੇਖ ਪਰਿੰਦੇ 

ਹਰਕੀਰਤ ਹੀਰ
(ਗੁਹਾਟੀ-ਅਸਾਮ)

4 comments:

  1. ਨੱਪ ਲੈਂਦੀ ਹੈ
    ਤਨ ਤੇ ਮਨ ਮੇਰਾ
    ਉੱਠਦੀ ਪੀੜ
    -नाप लेती है
    तन व मन मेरा
    उठती पीर ।
    ਯਾਦ ਆਉਂਦੇ
    ਟੁੱਟੇ ਆਪਣੇ ਖੰਭ
    ਵੇਖ ਪਰਿੰਦੇ .
    - याद आते हैं
    टूटे अपने पंख
    देख परिन्दे ।
    लाजवाब हाइकु हरकीरत जी !

    ReplyDelete
  2. ਦਿਲ ਦੇ ਭਾਵ ਦਿਲਾਂ ਵਿਚ ਰਖਦੇ ਹੋਏ ....ਮੋਤੀਆਂ ਦੇ ਮਣਕੇ ਵਰਗਾਂ..

    ReplyDelete
  3. -नाप लेती है के स्थान पर डस लेती है -पढ़ा जाए ।

    ReplyDelete
  4. ਦਿਲ ਦੇ ਬਿਲਕੁਲ ਨੇੜੇ ਬੈਠ ਕੇ ਲਿਖਿਆ ਲਗਦਾ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ