ਇੱਕਲੇ ਮਨ ਨੂੰ ਆਪਣੇ ਸਾਥੀ ਦੀ ਉਡੀਕ ਤੇ ਸੁੰਨੇ ਘਰ ਨੂੰ ਪਰਦੇਸੀ ਗਿਆਂ ਦੀ ਉਡੀਕ ਸਦਾ ਰਹਿੰਦੀ ਹੈ। ਏਸੇ ਉਡੀਕ ਨੂੰ ਸਾਡੀ ਹਾਇਕੁ ਕਲਮ ਨੇ ਕੁਝ ਇਓਂ ਬਿਆਨ ਕੀਤਾ ਹੈ......
1.
ਵਿੱਚ ਉਡੀਕਾਂ
ਵਿਹੜੇ ਦੀ ਬੇਰੀ ਵੀ
ਹੋ ਗਈ ਬਾਂਝ ।
2.
ਕਿਹੜਾ ਪਾਣੀ
ਤੂੰ ਪਰਦੇਸੀਂ ਪੀਵੇਂ
ਬੁਝਾਵੇਂ ਤੇਹ ।
3.
ਤੂੰ ਪਰਦੇਸੀ
ਘਰ ਦੇ ਦਰਵਾਜ਼ੇ
ਖਾਧੇ ਸਿਉਂਕ ।
4.
ਅੰਦਰ ਚੁੱਪ
ਦਰਵਾਜ਼ੇ ਜੰਦਰਾ
ਘਰ ਉਦਾਸ ।
ਦਿਲਜੋਧ ਸਿੰਘ
(ਨਵੀਂ ਦਿੱਲੀ)
1.
ਵਿੱਚ ਉਡੀਕਾਂ
ਵਿਹੜੇ ਦੀ ਬੇਰੀ ਵੀ
ਹੋ ਗਈ ਬਾਂਝ ।
2.
ਕਿਹੜਾ ਪਾਣੀ
ਤੂੰ ਪਰਦੇਸੀਂ ਪੀਵੇਂ
ਬੁਝਾਵੇਂ ਤੇਹ ।
3.
ਤੂੰ ਪਰਦੇਸੀ
ਘਰ ਦੇ ਦਰਵਾਜ਼ੇ
ਖਾਧੇ ਸਿਉਂਕ ।
4.
ਅੰਦਰ ਚੁੱਪ
ਦਰਵਾਜ਼ੇ ਜੰਦਰਾ
ਘਰ ਉਦਾਸ ।
ਦਿਲਜੋਧ ਸਿੰਘ
(ਨਵੀਂ ਦਿੱਲੀ)
4.
ReplyDeleteਅੰਦਰ ਚੁੱਪ
ਦਰਵਾਜ਼ੇ ਜੰਦਰਾ
ਘਰ ਉਦਾਸ ।
यह हाइकु दिल को छू गया । दिलजोध सिंह जी अपने पंजाबी हाइकु के द्वारा उत्तम काव्य पेश कएर रहे हैं । आप हिन्दी में भी लिखिए ।