ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Jan 2013

ਨਵਾਂ ਸਾਲ - 2013

ਸਾਲ 2013 ਦਾ ਹਾਰਦਿਕ ਸੁਆਗਤ ਹੈ। ਦਿਲ ਦੀਆਂ ਮੁਰਾਦਾਂ ਪੂਰਦਾ ਇਹ ਸਾਲ ਸਭਨਾ ਦੇ ਵਿਹੜੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਹਾਇਕੁ-ਲੋਕ ਪਰਿਵਾਰ ਵਲੋਂ ਨਵਾਂ ਸਾਲ ਮੁਬਾਰਕ !
************
1
ਜਾਗੇ ਸੂਰਜ
ਹਰੇਕ ਦਿਨ ਵਾਂਗ
ਸਾਲ ਏ ਨਵਾਂ

2
ਦਿਨ ਏ ਨਵਾਂ
ਲੰਘਿਆ ਇੱਕ ਸਾਲ
ਓਹੀਓ ਸਭ 

ਸੁਪ੍ਰੀਤ ਕੌਰ ਸੰਧੂ
(ਨੌਵੀਂ ਜਮਾਤ)


4 comments:

  1. nvein saal diaan vdhaiaan Hardeep ji ....!!

    ReplyDelete
  2. ਨਵੇਂ ਸਾਲ ਦੀਆਂ ਮੁਬਾਰਕਾਂ !
    ਸੁਪੀ ਤੇਰਾ ਇਹ ਹਾਇਕੁ ਬਹੁਤ ਵਧੀਆ ਲੱਗਾ
    ਜਾਗੇ ਸੂਰਜ
    ਹਰੇਕ ਦਿਨ ਵਾਂਗ
    ਸਾਲ ਏ ਨਵਾਂ
    ਸੂਰਜ ਦਾ ਜਾਗਣਾ....ਬਹੁਤ ਵਧੀਆ ਬਿੰਬ!ਮਾਸੂਮ ਤੇ ਨਿਆਰੀ ਸੋਚ !

    ਮੰਮੀ (ਨਾਨੀ ਮਾਂ),ਮਾਮੀ ਤੇ ਮਾਮੇ ਵਲੋਂ ਬਹੁਤ ਪਿਆਰ ਤੇ ਨਵਾਂ ਸਾਲ ਮੁਬਾਰਕ !

    ReplyDelete
    Replies






    1. ਨਵੇਂ ਸਾਲ 'ਚ
      ਬਾਰਾਂ , ਤੇਰਾਂ ਹੋਇਆ
      ਤਾਰੀਖਾਂ ਉਹੀ ।

      --------------------------

      Delete






    2. ਨਵੇਂ ਸਾਲ 'ਚ
      ਬਾਰਾਂ , ਤੇਰਾਂ ਹੋਇਆ
      ਤਾਰੀਖਾਂ ਉਹੀ ।

      --------------------------

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ