ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Nov 2012

ਪੱਲੇ ਰਿਜ਼ਕ ਨਾ ਬੰਨਦੇ

ਸਾਡੇ ਆਲ਼ੇ-ਦੁਆਲ਼ੇ ਬਹੁਤ ਕੁਝ ਅਜਿਹਾ ਹੋ ਰਿਹਾ ਹੈ ਜਿਸ ਨੂੰ ਕਦੇ ਕਿਸੇ ਦੀ ਇਜ਼ਾਜ਼ਤ ਲੈਣ ਦੀ ਲੋੜ ਨਹੀਂ ਪੈਂਦੀ। ਭਲਾ ਵੇਖੋ ਤਾਂ ਕੀ ਕੁਝ ਤੁਹਾਡੀ ਮਰਜ਼ੀ ਜਾਣੇ ਬਿਨਾਂ ਆਪੇ ਹੀ ਹੋਈ ਜਾ ਰਿਹਾ ਹੈ। 



ਜ਼ਰਾ ਐਧਰ ਵੀ ਨਿਗ੍ਹਾ ਮਾਰੋ........ਵੇਖੋ ਕੁਦਰਤ ਦਾ ਇੱਕ ਰੰਗ ਇਹ ਵੀ.............


 ਸਾਨੂੰ ਤਾਂ ਹਰ ਵੇਲ਼ੇ ਰਿਜ਼ਕ ਦਾ ਫ਼ਿਕਰ ਰਹਿੰਦਾ ਹੈ.......ਵੇਖੋ ਰੱਬ ਰਿਜ਼ਕ ਏਥੇ ਵੀ ਦੇ ਦਿੰਦਾ ਹੈ............




ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ) 

4 comments:

  1. ਸੁੰਦਰ ਅਤੇ ਨਵੇਕਲੇ ਖਿਆਲ

    ReplyDelete
  2. ਕੁਦਰਤ ਦਾ ਨਵੇਕਲਾ ਦਰਸ਼ਣ।

    ReplyDelete
  3. ਨਿੱਕਿਆਂ ਤਰੇੜਾਂ ਕਈ ਵਰਾਂ ਹਰਿਆਲੀ ਵੀ ਲਿਆ ਦਿੰਦੀਆਂ ਨੇ .....

    very nice....!!

    ReplyDelete
  4. ਦਿਲਜੋਧ ਜੀ, ਭੂਪਿੰਦਰ ਜੀ ਤੇ ਹਰਕੀਰਤ ਜੀ, ਹਾਇਗਾ ਪਸੰਦ ਕਰਨ ਲਈ ਬਹੁਤ-ਬਹੁਤ ਧੰਨਵਾਦ!

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ