ਅੱਜ ਅੰਬਰੋਂ ਉੱਤਰ ਤਾਰੇ ਧਰਤੀ ਨੂੰ ਰੌਸ਼ਨ ਕਰ ਰਹੇ ਨੇ। ਟਿਮਟਿਮਾਉਂਦੀ ਦੀਵਿਆਂ ਵਾਲ਼ੀ ਰਾਤ ਹਰ ਘਰ ਖੇੜੇ ਲੈ ਕੇ ਆਵੇ। ਦੀਵਾਲੀ ਦਾ ਦੀਵਾ ਸਭ ਲਈ ਹਾਸਿਆਂ ਦਾ ਪ੍ਰਤੀਕ ਬਣੇ। ਆਓ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਹਰ ਵਿਹੜਾ ਚਾਨਣ - ਚਾਨਣ ਕਰੀਏ ! ਹਾਇਕੁ-ਲੋਕ ਵਲੋਂ ਦੀਵਾਲੀ ਮੁਬਾਰਕ!
1.
2.
1.
ਦਿਨ ਦੀਵਾਲੀ
ਬਜ਼ਾਰਾਂ 'ਚ ਰੌਣਕ
ਬਜ਼ਾਰਾਂ 'ਚ ਰੌਣਕ
ਖਿੜੇ ਚਿਹਰੇ
ਦੀਵਾਲੀ ਰਾਤ
ਚਲਾਉਣ ਪਟਾਕੇਖਿੰਡੇ ਚਾਨਣ
3.
ਦੀਵੇ ਬਨ੍ਹੇਰੇ
ਜਗਮਗ ਲੜੀਆਂ
ਮੋਮਬੱਤੀਆਂ
4.
ਆਈ ਦੀਵਾਲੀ
ਸਜੇ ਗਲੀ-ਮੁਹੱਲੇ
ਪੱਕੀ ਮਿਠਾਈ
ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
पावन पर्व समूह की हार्दिक शुभकामनाएँ
ReplyDeleteਵਰਿੰਦਰਜੀਤ ਦੇ ਹਾਇਕੁ ਦੀਵਾਲੀ ਦੀਆਂ ਖੁਸ਼ੀਆਂ ਦੇ ਰੰਗ ਵਿੱਚ ਰੰਗੇ ਬਹੁਤ ਵਧੀਆ ਲੱਗੇ । ਹਾਇਕੁ ਲੋਕ ਦਾ ਵਿਹੜਾ ਵੀ ਚਾਨਣ - ਚਾਨਣ ਹੋ ਗਿਆ !
ReplyDeleteਦਿਨ ਦੀਵਾਲੀ
ReplyDeleteਬਜ਼ਾਰਾਂ 'ਚ ਰੌਣਕ
ਖਿੜੇ ਚਿਹਰੇ
ਸਾਰੇ ਹਾਇਕੁ-ਲੋਕ ਪਰਿਵਾਰ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ।
दविन्दर जीत सिंह ने दीवाली का सुन्दर चित्रण किया है । बधाई!!
ReplyDeleteਸਾਰੇ ਪਾਠਕਾਂ ਵਲੋਂ ਮਿਲ਼ੇ ਪਿਆਰ ਹੁੰਗਾਰਿਆਂ ਲਈ ਬਹੁਤ-ਬਹੁਤ ਸ਼ੁਕਰੀਆ !
ReplyDelete