ਦੀਵਾਲੀ ਰੋਸ਼ਨੀਆਂ ਦਾ ਤਿਓਹਾਰ ਹੈ।ਆਓ ਖੁਸ਼ੀ ਦਾ ਦੀਵਾ ਹਰ ਘਰ ਜਗਾਈਏ !
1.
ਜਲਦਾ ਦੀਵਾ
ਵੰਡੇ ਚਿੱਟਾ ਚਾਨਣ
ਸੜਦੀ ਬੱਤੀ
2.
3.
4.
5.
ਸੁਹਣਾ ਸੂਟ
ਗਹਿਣੇ ਚਮਕਣ
ਚੁੰਨੀ ਤੇ ਟਾਕੀ
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)
1.
ਜਲਦਾ ਦੀਵਾ
ਵੰਡੇ ਚਿੱਟਾ ਚਾਨਣ
ਸੜਦੀ ਬੱਤੀ
2.
ਲੋਕੀਂ ਭੱਜਣ
ਟੱਲੀਆਂ ਖੜਕਣ
ਬੱਚੇ ਝੁਲਸੇ
ਟੱਲੀਆਂ ਖੜਕਣ
ਬੱਚੇ ਝੁਲਸੇ
3.
ਅਨਾਰ ਚੱਲੇ
ਚਾਨਣ ਹੀ ਚਾਨਣ
ਲਾਡਲਾ ਚੀਖੇ
ਚਾਨਣ ਹੀ ਚਾਨਣ
ਲਾਡਲਾ ਚੀਖੇ
4.
ਪਟਾਖਾ ਚੱਲੇ
ਠੁਹ-ਠਾਹ ਠੁ ਠਾਹ
ਗਰੀਬੂ ਦੇਖੇ
ਠੁਹ-ਠਾਹ ਠੁ ਠਾਹ
ਗਰੀਬੂ ਦੇਖੇ
5.
ਸੁਹਣਾ ਸੂਟ
ਗਹਿਣੇ ਚਮਕਣ
ਚੁੰਨੀ ਤੇ ਟਾਕੀ
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)
ਰਣਜੀਤ ਸਿੰਘ ਜੀ ਨੇ ਲੰਬੇ ਅਰਸੇ ਬਾਅਦ ਹਾਜ਼ਰੀ ਲੁਆਈ ਹੈ ਦੀਵਾਲੀ ਦੇ ਹਾਇਕੁ(ਆਂ) ਨਾਲ !
ReplyDeleteਲੋਕੀਂ ਭੱਜਣ
ਟੱਲੀਆਂ ਖੜਕਣ
ਬੱਚੇ ਝੁਲਸੇ
ਦੀਵਾਲੀ ਦੇ ਦੀਵਿਆਂ ਦੀ ਤਾਂ ਹਰ ਇੱਕ ਨੇ ਗੱਲ ਆਪਣੇ ਅੰਦਾਜ਼ 'ਕ ਕਰ ਦਿੱਤੀ ਪਰ ਇਸ ਦਿਨ ਹੋਣ ਵਾਲੇ ਹਾਦਸਿਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ।
ਪਟਾਖਾ ਚੱਲੇ
ਠੁਹ-ਠਾਹ ਠੁ ਠਾਹ
ਗਰੀਬੂ ਦੇਖੇ
ਬਿਲਕੁਲ ਸਹੀ ਕਿਹਾ ਹੈ ਗਰੀਬਾਂ ਦੀ ਕਾਹਦੀ ਦੀਵਾਲੀ ਜਿੰਨ੍ਹਾ ਨੂੰ ਦੇ ਵਕਤ ਦੀ ਰੋਟੀ ਦੀ ਚਿੰਤਾ ਸਤਾਉਂਦੀ ਹੋਵੇ ।
ਆਸ ਕਰਦੀ ਹਾਂ ਕਿ ਰਣਜੀਤ ਸਿੰਘ ਜੀ ਅਗੋਂ ਤੋਂ ਹੋਰ ਹਾਇਕੁ ਲੈ ਹਾਜ਼ਰੀ ਲੁਆਉਂਦੇ ਰਹਿਣਗੇ !