ਤਸਵੀਰਾਂ ਨਾਲ਼ ਸ਼ਿੰਗਾਰੀ ਪੁਸਤਕ 'ਪੱਚਰਾਂ' ਜਨਮੇਜਾ ਸਿੰਘ ਜੌਹਲ ਦੀ ਪਲੇਠੀ ਹਾਇਕੁ-ਕਾਵਿ ਪੁਸਤਕ ਹੈ। ਇਸ ਪੁਸਤਕ ਵਿੱਚ ਆਪ ਦੀ ਕਲਾ ਦੇ ਦੋ ਪੱਖ ਪੇਸ਼ ਕੀਤੇ ਗਏ ਹਨ- ਫੋਟੋਗਰਾਫ਼ੀ ਤੇ ਹਾਇਕੁ-ਕਾਵਿ। ਭਾਵੇਂ ਇਸ ਪੁਸਤਕ ਦੇ ਹਾਇਕੁ 5+7+5 ਵਿਧਾ ਤੋਂ ਹਟ ਕੇ ਲਿਖੇ ਗਏ ਹਨ, ਪਰ ਬਹੁਤ ਹੀ ਵਧੀਆ ਹਨ।
ਲੇਖਕ ਦੀ ਸਹਿਮਤੀ ਨਾਲ਼ ਇਸੇ ਪੁਸਤਕ 'ਚੋਂ ਕੁਝ ਹਾਇਕੁ ਲੈ ਕੇ ਓਨ੍ਹਾਂ ਦਾ ਜਪਾਨੀ ਹਾਇਕੁ ਵਿਧਾ ਅਨੁਸਾਰ ਸੰਪਾਦਨ ਕਰਕੇ ਪੇਸ਼ ਕਰ ਰਹੀ ਹਾਂ।
ਲੇਖਕ ਦੀ ਸਹਿਮਤੀ ਨਾਲ਼ ਇਸੇ ਪੁਸਤਕ 'ਚੋਂ ਕੁਝ ਹਾਇਕੁ ਲੈ ਕੇ ਓਨ੍ਹਾਂ ਦਾ ਜਪਾਨੀ ਹਾਇਕੁ ਵਿਧਾ ਅਨੁਸਾਰ ਸੰਪਾਦਨ ਕਰਕੇ ਪੇਸ਼ ਕਰ ਰਹੀ ਹਾਂ।
ਸੰਪਾਦਿਤ ਰੂਪ ਮੂਲ ਰੂਪ
1. 1.
ਪੱਤਾ ਨਾ ਹਿੱਲੇ ਸਿੱਖਰ ਦੁਪਹਿਰਾ
ਸਿੱਖਰ ਦੁਪਹਿਰਾ ਪੱਤਾ ਨਾ ਹਿੱਲੇ
ਖੁਰਪਾ ਚੱਲੇ ਖੁਰਪਾ ਚੱਲੇ
2. 2.
ਹੱਥ ਨਾ ਆਵੇ ਰੰਗ ਅਸਮਾਨੀ
ਰੰਗ ਜੋ ਅਸਮਾਨੀ ਹੱਥ ਨਾ ਆਵੇ
ਨਕੰਮਾ ਬੰਦਾ ਨਕੰਮਾ ਬੰਦਾ
3. 3.
ਦੀਵੇ- ਚਾਨਣ ਦੀਵੇ ਦਾ ਚਾਨਣ
ਨਾ ਰੋਸ਼ਨ ਕਰਿਆ ਰੋਸ਼ਨ ਨਾ ਕਰੇ
ਕੰਧਾਂ ਓਹਲੇ ਕੰਧਾਂ ਦੇ ਓਹਲੇ
4. 4.
ਹਵਾ ਰੁਮਕੇ ਹਵਾ ਰੁਮਕਦੀ
ਦੇਖ ਨਹੀਂ ਸਕਦੇ ਦੇਖ ਨਹੀਂ ਸਕਦੇ
ਏ.ਸੀ. ਕਮਰੇ ਏ. ਸੀ. ਕਮਰੇ
5. 5.
ਕੈਂਚੀ ਸੈਂਕਲ ਕੈਂਚੀ ਸੈਂਕਲ
ਹੁਣ ਨਹੀਂ ਚੱਲਦਾ ਹੁਣ ਨਹੀਂ ਚੱਲਦਾ
ਵਧੀ ਉਮਰ ਉਮਰਾਂ ਵਧੀਆਂ
ਹਾਇਕੁਕਾਰ- ਜਨਮੇਜਾ ਸਿੰਘ ਜੌਹਲ
ਹਾਇਕੁ ਸੰਪਾਦਨ- ਡਾ. ਹਰਦੀਪ ਕੌਰ ਸੰਧੂ
thanks, good work
ReplyDelete'ਪੱਚਰਾਂ'ਬਾਰੇ ਜਾਣ ਕੇ ਚੰਗਾ ਲੱਗਾ।
ReplyDeleteਸਾਰੇ ਹਾਇਕੁ ਬਹੁਤ ਵਧੀਆ ਲੱਗੇ।
ਕੈਂਚੀ ਸੈਂਕਲ ਨੇ ਬਚਪਨ ਯਾਦ ਕਰਵਾਇਆ ਤੇ
ਪੱਤਾ ਨਾ ਹਿੱਲੇ
ਸਿੱਖਰ ਦੁਪਹਿਰਾ
ਖੁਰਪਾ ਚੱਲੇ
ਖੇਤਾਂ 'ਚ ਮਿੱਟੀ ਨਾਲ਼ ਮਿੱਟੀ ਹੋਏ ਕਿਸਾਨ ਬਾਰੇ ਦੱਸਦਾ ਹੈ।
जनमेजा सिंह जी ने काव्यकला अनूठा रूप सजाया है । पहले संग्रह के सौन्दर्य को हरदीप जी ने सम्पादित करके अर्थ को भी बनाए रखा ।
ReplyDelete