ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
nice and touching writing
ReplyDeleteਹਰੇਕ ਵਾਰੀ
ReplyDeleteਲਿਖ ਕੇ ਮਿਟਾਇਆ
ਉਹਦਾ ਨਾਮ
bahut khoob ...!1
pahila wala 5 7 5 vich nahin aa rihaa ....
ਬੜੀ ਖੁਸ਼ੀ ਹੋਈ ਕਿ ਸਾਡੇ ਪਾਠਕ/ਲੇਖਕ ਹਰ ਪੋਸਟ ਨੂੰ ਬੜੇ ਹੀ ਗਹੁ ਨਾਲ਼ ਪੜ੍ਹਦੇ ਹਨ ਤੇ ਪਿਆਰਦੇ ਹਨ। ਸੋਧ ਕਰ ਦਿੱਤੀ ਹੈ।ਧਿਆਨ ਦਿਵਾਉਣ ਲਈ ਹਰਕੀਰਤ ਜੀ ਸ਼ੁਕਰੀਆ!
ReplyDeleteSekhon ji aap bahut acha likh rahi ho Mubark.
ReplyDelete