ਹਾਇਕੁ-ਲੋਕ ਮੰਚ 'ਤੇ ਅਸੀਂ 13 ਅਗਸਤ ਤੋਂ 19 ਅਗਸਤ ਤੱਕ 'ਆਜ਼ਾਦੀ ਹਫ਼ਤਾ' ਮਨਾ ਰਹੇ ਹਾਂ। ਅੱਜ ਦੀ ਤਾਰੀਖ 'ਚ " ਆਜ਼ਾਦੀ" ਹਰ ਇੱਕ ਲਈ ਵੱਖੋ-ਵੱਖਰੇ ਮਾਅਨੇ ਰੱਖਦੀ ਹੈ।
ਆਜ਼ਾਦੀ-ਆਜ਼ਾਦੀ-ਆਜ਼ਾਦੀ
ਕਿੰਨਾ ਖੁਸ਼ੀ ਭਰਿਆ ਖਿਆਲ ਹੈ
ਪੌਣਾਂ ਦੇ ਮਹਿਕਣ ਵਰਗਾ.......
ਆਜ਼ਾਦੀ ਦਾ ਇਹ ਅਹਿਸਾਸ ਹੋਣ ਤੋਂ ਪਹਿਲਾਂ ਹੀ ਫਿਰਕੁਪੁਣੇ ਦੀ ਅੱਗ 'ਚ ਕੁੱਲ ਪੰਜਾਬ ਆ ਗਿਆ ਤੇ ਪੰਜਾਬੀ ਮਾਂ ਭੂਮੀ ਵੰਡੀ ਗਈ । ਮੇਰੀ ਸਰ-ਜ਼ਮੀਨ ਜਦੋਂ ਪਾਟੀ ਤਾਂ ਅਸੀਂ ਲੁੱਟੇ ਗਏ ।ਮਾਂ ਦੇ ਟੋਟੇ ਕਰ , ਆਪਣੀ ਝੱਗੀ ਫੂਕ ਲੋਕਾਂ ਨੂੰ ਤਮਾਸ਼ਾ ਦਿਖਾਇਆ ।
ਸਾਡੇ ਹਾਇਕੁ ਕਵੀਆਂ ਦਾ ਆਜ਼ਾਦੀ ਬਾਰੇ ਕੀ ਖਿਆਲ ਹੈ ? ਆਉਂਦੇ ਦਿਨਾਂ 'ਚ ਪੜ੍ਹਦੇ ਰਹਿਣਾ।
ਪ੍ਰੋ. ਦਵਿੰਦਰ ਕੌਰ ਸਿੱਧੂ
1.
ਕੇਹੀ ਆਜ਼ਾਦੀ
ਨੇਤਾ ਭਰਦੇ ਪੇਟ
ਭੁੱਖੇ ਨੇ ਲੋਕ
2.
ਵੰਡ ਕੇ ਦੇਸ਼
ਅੰਗਰੇਜ਼ਾਂ ਦੇ ਸਿਰ
ਮੜ੍ਹਿਆ ਦੋਸ਼
3.
ਖਿੱਚ ਲਕੀਰ
ਘੜਿਆ ਨਵਾਂ ਦੇਸ਼
ਬੇਘਰ ਲੋਕ
4.
ਖੇਡੀ ਸੀ ਚਾਲ
ਭਰਕੇ ਨਫ਼ਰਤ
ਦੋ ਕੌਮਾਂ ਵਿੱਚ
ਵਰਿੰਦਰਜੀਤ ਸਿੰਘ ਬਰਾੜ
(ਬਰਨਾਲਾ )
ਨੋਟ: ਇਹ ਪੋਸਟ ਹੁਣ ਤੱਕ 43 ਵਾਰ ਖੋਲ੍ਹ ਕੇ ਪੜ੍ਹੀ ਗਈ ।

ReplyDeleteਘੜਿਆ ਨਵਾਂ ਦੇਸ਼
ਬੇਘਰ ਲੋਕ
ਬਹੁਤ ਖੂਬ ਵਰਿੰਦਰਜੀਤ ਜੀ
ਬਹੁਤ ਵਧੀਆ ਵਰਿੰਦਰਜੀਤ ਜੀ
ReplyDeletevery nice varinderjit keep it up.
ReplyDeleteਸੁਖਵਿੰਦਰ ਜੀ, ਕਮਲ ਜੀ ਤੇ ਭੂਪਿੰਦਰ ਜੀ,
ReplyDeleteਹਾਇਕੁ ਪਸੰਦ ਕਰਨ ਲਈ ਤੇ ਹੌਸਲਾ ਅਫ਼ਜਾਈ ਲਈ ਬਹੁਤ-ਬਹੁਤ ਧੰਨਵਾਦ !
ਵਰਿੰਦਰਜੀਤ
nice ideas
ReplyDeleteਜਨਮੇਜਾ ਸਿੰਘ ਜੌਹਲ ਹੁਰਾਂ ਨੇ ਮੇਲ ਰਾਹੀਂ ਸੁਨੇਹਾ ਭੇਜਦਿਆਂ ਇਸ ਹਾਇਕੁ ਨੂੰ ਸਲ਼ਾਹਿਆ ਹੈ ।
ReplyDeleteਵੰਡ ਕੇ ਦੇਸ਼
ਅੰਗਰੇਜ਼ਾਂ ਦੇ ਸਿਰ
ਮੜ੍ਹਿਆ ਦੋਸ਼
very good
ਜਨਮੇਜਾ ਸਿੰਘ ਜੌਹਲ