ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Jul 2012

ਘੁੱਲ਼ੇ ਅੱਖਰ




ਭਿੱਜਿਆ ਖ਼ਤ
ਮਨੋ ਜੋੜ ਕੇ ਪੜ੍ਹੇ
ਘੁੱਲ਼ੇ ਅੱਖਰ 


3 comments:

  1. Jagdeep Singh29.7.12

    ਵਧੀਆ ਲੱਗੀ ਹਾਇਕੁ ਜੁਗਲਬੰਦੀ.....ਇੱਕ ਹਾਇਕੁ ਦਾ ਹਾਇਕੁ 'ਚ ਜਵਾਬ !

    ਜਗਦੀਪ

    ReplyDelete
  2. ਪੰਜਾਬੀ 'ਚ ਹਾਇਕੁ ਜੁਗਲਬੰਦੀ ਪਹਿਲੀ ਵਾਰ ਪੜ੍ਹੀ ਹੈ। ਬਹੁਤ ਵਧੀਆ ਲੱਗੀ। ਭਿੱਜੜ ਚਿੱਠੀ 'ਚ ਭਾਵੇਂ ਸੁਨੇਹਾ ਚੁੱਪ ਕਰ ਜਾਏ ਪਰ ਆਪਣਿਆਂ ਦੀ ਕਹੀ ਗੱਲ ਸਾਡੇ ਤੱਕ ਪਹੁੰਚ ਹੀ ਜਾਂਦੀ ਹੈ ਜਦੋਂ ਘੁੱਲ਼ੇ ਅੱਖਰਾਂ ਨੂੰ ਆਪੇ ਮਨੋ ਜੋੜ੍ਹ ਕੇ ਪੜ੍ਹ ਲਿਆ ਜਾਂਦਾ ਹੈ ਕਿਉਂਕਿ ਜੋ ਗੱਲ ਸਾਡਾ ਮਨ ਜੋੜਦਾ ਹੈ ਓਹੀ ਗੱਲ ਤਾਂ ਲਿਖਣ ਵਾਲ਼ੇ ਨੇ ਲਿਖੀ ਹੁੰਦੀ ਹੈ।

    ਵਰਿੰਦਰਜੀਤ

    ReplyDelete
  3. ਕਾਬਿਲ-ਏ-ਤਾਰੀਫ਼ ਜੁਗਜਬੰਦੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ